Success Stories

Success Story ECE

ਪਿੰਡ ਢੋਲੇਵਾਲ ਜਿਲਾ ਫਤਿਹਗੜ੍ਹ ਸਾਹਿਬ ਦੇ ਸਧਾਰਣ ਪਰਿਵਾਰ ਤੋਂ ਆਉਣ ਵਾਲੀ ਰਮਨਪ੍ਰੀਤ ਕੌਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਰਕਾਰੀ ਬਹੁਤਕਨੀਕੀ ਕਾਲਜ, ਰਾਣਵਾਂ ਦੇ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨਿਅਰਿੰਗ ਵਿਭਾਗ ਤੋਂ ਸਾਲ 2021 ਵਿੱਚ ਈ. ਸੀ. ਈ. ਦਾ ਡਿਪਲੋਮਾ ਕੀਤਾ । ਆਪਣੀ ਅਣਥੱਕ ਮਿਹਨਤ ਅਤੇ ਕਾਲਜ ਦੇ ਪਲੇਸਮੈਂਟ ਸੈੱਲ ਦੇ ਯਤਨਾਂ ਸਦਕਾ ਰਮਨਪ੍ਰੀਤ ਕੌਰ ਨੂੰ ਕੋਰਸ ਖਤਮ ਕਰਦਿਆਂ ਹੀ ਸਵਰਾਜ ਇੰਜਣ ਲਿਮ ਮੋਹਾਲੀ ਵਿੱਚ 12000/- ਪ੍ਰਤੀ ਮਹੀਨਾ ਤਨਖਾਹ ਤੇ ਨੌਕਰੀ ਮਿਲ ਗਈ ਹੈ । ਕਾਲਜ ਉਸ ਦੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦਾ ਹੈ ।

Success Story ECE

ਪਿੰਡ ਦੁਲਵਾਂ ਜਿਲਾ ਫਤਿਹਗੜ੍ਹ ਸਾਹਿਬ ਦੇ ਸਧਾਰਣ ਪਰਿਵਾਰ ਤੋਂ ਆਉਣ ਵਾਲੇ ਜਗਵੀਰ ਸਿੰਘ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਰਕਾਰੀ ਬਹੁਤਕਨੀਕੀ ਕਾਲਜ, ਰਾਣਵਾਂ ਦੇ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨਿਅਰਿੰਗ ਵਿਭਾਗ ਤੋਂ ਸਾਲ 2021 ਵਿੱਚ ਈ. ਸੀ. ਈ. ਦਾ ਡਿਪਲੋਮਾ ਕੀਤਾ । ਆਪਣੀ ਅਣਥੱਕ ਮਿਹਨਤ ਅਤੇ ਕਾਲਜ ਦੇ ਪਲੇਸਮੈਂਟ ਸੈੱਲ ਦੇ ਯਤਨਾਂ ਸਦਕਾ ਜਗਵੀਰ ਸਿੰਘ ਨੂੰ ਕੋਰਸ ਖਤਮ ਕਰਦਿਆਂ ਹੀ ਭਾਰਤ ਇਲੈਕਟ੍ਰੋਨਿਕਸ ਲਿਮ. ਪੰਚਕੂਲਾ ਵਿੱਚ ਢਾਈ ਲੱਖ ਰੁਪਏ ਦੇ ਸਲਾਨਾ ਪੈਕੇਜ ਤੇ ਨੌਕਰੀ ਮਿਲ ਗਈ ਹੈ । ਕਾਲਜ ਉਸ ਦੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕਰਦਾ ਹੈ ।

Success Story Mechanical Engg

Our Student Mr Harkaran Singh of Vill. Balion, Teh. Samrala, Distt. Ludhiana has passed Diploma in Mechanical Engineering in year 2020. He has been placed in Swaraj Engines Ltd. (SEL) Mohali. He is getting a package of Rs 1.5 Lakhs per annum. This student, from a rural background, is a true motivation to the upcoming new entrants. College wishes him best of luck.

Success Story ECE

Our Student Mr Abhishek Tiwari of Vill. Gobingarh, has passed Diploma in ECE in year 2021. He has been placed in C-DoT Delhi, which is under Department of Telecommunication, Govt of India. He is getting a salary of Rs 13500/- per month. He is a really hardworking student. College wishes him best of luck.